ਤੁਹਾਨੂੰ, ਤੁਹਾਡੀ ਪਰਦੇਦਾਰੀ ਅਤੇ ਸਰਬ ਸਾਂਝੇ ਵੈੱਬ ਨੂੰ ਸਮਰਪਤ

ਫਾਇਰਫਾਕਸ ਡਾਊਨਲੋਡ — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:

ਫਾਇਰਫਾਕਸ ਡਾਊਨਲੋਡ — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਚਲਾਉਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੈ।

ਤੁਹਾਡਾ ਸਿਸਟਮ ਫਾਇਰਫਾਕਸ ਚਲਾਉਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੈ।

Please follow these instructions to install Firefox.

ਫਾਇਰਫਾਕਸ ਪਰਦੇਦਾਰੀ
ਤੁਹਾਡਾ ਫਾਇਰਫਾਕਸ ਨਵਾਂ ਨਕੋਰ ਹੈ। ਕਿਸੇ ਚੀਜ਼ ਲਈ ਮਦਦ ਚਾਹੀਦੀ ਸੀ?

ਟੀਚਾ ਬਣਾਇਆ ਹੈ ਕਿ ਤੁਹਾਨੂੰ ਪਹਿਲਾਂ ਰੱਖਣਾ ਹੈ

ਸਭ ਤੋਂ ਭਰੋਸੇਯੋਗ ਇੰਟਰਨੈੱਟ ਕੰਪਨੀ ਪਰਦੇਦਾਰੀ ਲਈ

ਜਾਣੋ ਕਿ ਕੀ ਫਾਇਰਫਾਕਸ ਨੂੰ ਵੈੱਬ ਉੱਤੇ ਸਭ ਤੋਂ ਭਰੋਸੇਯੋਗ ਬਰਾਊਜ਼ਰ ਬਣਾਉਂਦਾ ਹੈ

ਕੰਮ ਕਰਦਾ ਹੈ, ਜਿਵੇਂ ਤੁਸੀਂ ਕਰਦੇ ਹੋ

ਜਿਵੇਂ ਤੁਸੀਂ ਵੈੱਬ ਵਰਤਦੇ ਹੋ, ਇਹ ਵਿਲੱਖਣ ਹੈ। ਫਾਇਰਫਾਕਸ ਤੁਹਾਨੂੰ ਇਸ ਨਾਲ ਮਿਲਾਉਣ ਲਈ ਬਦਲਣ ਦਿੰਦਾ ਹੈ। ਹਟਾ ਦਿਓ, ਜਿਸ ਨੂੰ ਤੁਸੀਂ ਨਹੀਂ ਵਰਤਣਾ ਚਾਹੁੰਦੇ, ਰੱਖ ਲਵੋ, ਜੋ ਤੁਸੀਂ ਵਰਤਦੇ ਹੋ ਅਤੇ ਇਸ ਨੂੰ ਕਿਤੇ ਵੀ ਵਰਤ ਲਵੋ, ਜਿੱਥੇ ਤੁਸੀਂ ਚਾਹੁੰਦੇ ਹੋ।

ਸਭ ਤੋਂ ਤੇਜ਼ ਉਸ ਲਈ, ਜੋ ਤੁਸੀਂ ਸਭ ਤੋਂ ਵੱਧ ਕਰਦੇ ਹੋ

ਫਾਇਰਫਾਕਸ ਨੂੰ ਸੁਤੰਤਰ ਬੈਂਚਮਾਰਕ ਅਤੇ ਕਾਰਗੁਜ਼ਾਰੀ ਟੈਸਟਾਂ ਵਿੱਚ ਹੋਰਾਂ ਬਰਾਊਜ਼ਰਾਂ ਦੇ ਮੁਕਾਬਲੇ ”ਸਪੀਡ ਕਿੰਗ” ਦਾ ਨਾਂ ਦਿੱਤਾ ਗਿਆ ਸੀ। ਸਮਾਂ ਬਚਾਉ ਅਤੇ ਕੋਈ ਵੀ ਚੀਜ਼ ਪਹਿਲਾਂ ਨਾਲੋਂ ਤੇਜ਼ੀ ਨਾਲ ਕਰੋ।

Firefox
392
Opera Next
329
Chrome
326
Internet Explorer 10
182
Opera
147
* ਟੌਮ ਦੇ ਹਾਰਡਵੇਅਰ ਵੈੱਬ ਬਰਾਊਜ਼ਰ ਗਰੈਂਡ ਪ੍ਰਿਕਸ XVI ਦੇ ਨਤੀਜਿਆਂ ਮੁਤਾਬਕ।

ਪਤਾ ਕਰੋ ਕਿ ਕਿਸ ਨੇ ਹਾਲੇ ਤੱਕ ਦਾ ਸਭ ਤੋਂ ਤੇਜ਼ ਫਾਇਰਫਾਕਸ ਬਣਾਇਆ