ਚੁਣੋ ਕਿ ਕਿਹੜਾ Firefox Browser ਬਰਾਊਜ਼ਰ ਤੁਹਾਡੀ ਭਾਸ਼ਾ ਵਿੱਚ ਡਾਊਨਲੋਡ ਕਰਨਾ ਹੈ

Everyone deserves access to the internet — your language should never be a barrier. That’s why — with the help of dedicated volunteers around the world — we make Firefox available in more than 90 languages.

1. ਬਰਾਊਜ਼ਰ: ਹੇਠਲੀ ਸੂਚੀ ਵਿੱਚੋਂ ਚੁਣੋ ਮਦਦ ਲਵੋ

ਡੈਸਕਟਾਪ

ਮੋਬਾਇਲ

Firefox ਬਰਾਊਜ਼ਰਾਂ ਬਾਰੇ ਜਾਣੋ

  • Firefox

    ਸਟੈਂਡਰਡ Firefox ਬਰਾਊਜ਼ਰ — ਤੇਜ਼ ਅਤੇ ਨਿੱਜੀ। ਜੇ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਕਿਹੜਾ Firefox ਚੁਣਨਾ ਹੈ, ਤਾਂ ਇਹ ਚੁਣੋ।

  • Firefox Beta

    ਨਵੇਂ Firefox ਬਰਾਊਜ਼ਰ ਫੀਚਰਾਂ ਦੇ ਰੀਲਿਜ਼ ਹੋਣ ਤੋਂ ਪਹਿਲਾਂ ਹੀ ਉਹਨਾਂ ‘ਤੇ ਝਾਤੀ ਮਾਰੀ।

  • Firefox Developer Edition

    ਆਪਣੀਆਂ ਸਾਈਟਾਂ ਨੂੰ ਛੇਤੀ ਹੀ ਆਉਣ ਵਾਲੇ Firefox ਬਰਾਊਜ਼ਰ ਦੇ ਮਜ਼ਬੂਤ, ਲਚਕੀਲੇ DevTools ਨਾਲ ਟੈਸਟ ਕਰੋ, ਜੋ ਕਿ ਮੂਲ ਰੂਪ ਵਿੱਚ ਚਾਲੂ ਹੁੰਦੇ ਹਨ।

  • Firefox Nightly

    ਹਿੰਮਤੀ ਵਰਤੋਂਕਾਰਾਂ ਲਈ ਐਲਫ਼ਾ ਤੋਂ ਪਹਿਲਾਂ ਦਾ ਵਰਜ਼ਨ, ਜੋ ਕਿ ਕੋਡ ਲਿਖਣ ਦੇ ਦੌਰਾਨ ਕਰੈਸ਼ ਲੱਭਣਾ ਤੇ ਨਵੇਂ ਫ਼ੀਚਰ ਟੈਸਟ ਕਰਨਾ ਚਾਹੁੰਦੇ ਹਨ।

  • Firefox Extended Support Release

    ਇੰਟਰਪ੍ਰਾਈਜ਼ ਲਈ ਬਣਾਏ ਇਸ Firefox ਬਰਾਊਜ਼ਰ ਨਾਲ ਸਥਿਰਤਾ ਅਤੇ ਵਰਤਣ ਲਈ ਸੌਖ ਹੋਵੇਗੀ।

2. ਪਲੇਟਫਾਰਮ: ਜਾਰੀ ਰੱਖਣ ਵਾਸਤੇ ਬਰਾਊਜ਼ਰ ਨੂੰ ਚੁਣੋ

3. ਭਾਸ਼ਾ: ਜਾਰੀ ਰੱਖਣ ਵਾਸਤੇ ਬਰਾਊਜ਼ਰ ਨੂੰ ਚੁਣੋ

4. ਡਾਊਨਲੋਡ: ਜਾਰੀ ਰੱਖਣ ਵਾਸਤੇ ਬਰਾਊਜ਼ਰ ਨੂੰ ਚੁਣੋ