ਚੰਗੇ ਲਈ ਤੇਜ਼।

2x ਦੀ ਗਤੀ ਦੇ ਨਾਲ, ਬਿਲਟ-ਇਨ ਗੋਪਨੀਯ ਸੁਰੱਖਿਆ ਅਤੇ ਇਸ ਦੇ ਪਿੱਛੇ ਮੋਜ਼ੀਲਾ, ਨਵਾਂ ਫਾਇਰਫਾਕਸ ਬ੍ਰਾਊਜ਼ ਕਰਨ ਦਾ ਵਧੀਆ ਤਰੀਕਾ ਹੈ।

ਅਸੀਂ ਭਲੇ ਲਈ ਇੰਟਰਨੈੱਟ ਨੂੰ ਵੱਧ ਸੁਰੱਖਿਅਤ, ਮਜ਼ਬੂਤ ਅਤੇ ਵੱਧ ਤੇਜ਼ ਬਣਾਇਆ ਹੈ।

ਮੋਜ਼ੀਲਾ ਫਾਇਰਫਾਕਸ ਦੇ ਪਿੱਛੇ ਮੁਨਾਫਾ ਨਹੀਂ ਹੈ, ਅਸਲ ਬਦਲਵੇਂ ਬਰਾਊਜ਼ਰ ਹੈ। ਅਸੀਂ ਲੋਕਾਂ ਨੂੰ ਇੰਟਰਨੈਟ ਦੀ ਸੇਵਾ ਵਿਚ ਰੱਖਣ ਲਈ ਉਤਪਾਦ ਅਤੇ ਨੀਤੀ ਬਣਾਉਂਦੇ ਹਾਂ, ਮੁਨਾਫ਼ਾ ਨਹੀਂ।

ਸਾਡਾ ਅਸਰ

ਜਦੋਂ ਤੁਸੀਂ ਫਾਇਰਫਾਕਸ ਵਰਤਦੇ ਹੋ ਤਾਂ ਤੁਸੀਂ ਮੌਜ਼ੀਲਾ ਨੂੰ ਆਨਲਾਈਨ ਗਲਤ ਜਾਣਕਾਰੀ ਵਿਰੁਧ ਲੜਨ, ਡਿਜ਼ੀਟਲ ਹੁਨਰ ਸਿਖਾਉਣ ਅਤੇ ਟਿੱਪਣੀ ਭਾਗ ਨੂੰ ਵੱਧ ਇਨਸਾਨੀ ਬਣਾਉਣ ਲਈ ਮਦਦ ਕਰਦੇ ਹੋ। ਵੇਖੋ ਕਿ ਮਜ਼ਬੂਤ ਇੰਟਰਨੈੱਟ ਬਣਾਉਣ ਲਈ ਮਦਦ ਕਰਨ ਵਾਸਤੇ ਕੀ ਕਰ ਸਕਦੇ ਹੋ।

ਸਾਡੀਆਂ ਖੋਜਾਂ

ਵੈਬ ਨੂੰ ਪਲੇਟਫਾਰਮ ਦੇ ਤੌਰ ਤੇ ਵਰਤਣ ਨਾਲ, ਅਸੀਂ ਖੁੱਲ੍ਹਾ, ਨਵੀਨਤਾਕਾਰੀ ਤਕਨਾਲੋਜੀਆਂ ਬਣਾਉਂਦੇ ਹਾਂ ਜੋ ਡਿਵੈਲਪਰਾਂ ਨੂੰ ਬੰਦ, ਕਾਰਪੋਰੇਟ ਪ੍ਰਵਾਸੀ ਪ੍ਰਣਾਲੀ ਦੇ ਮੁਫ਼ਤ ਕੰਮ ਕਰਨ ਦੀ ਇਜਾਜ਼ਤ ਦਿੰਦੇ ਹਨ ਅਤੇ ਸਾਡੇ ਸਾਰਿਆਂ ਲਈ ਤੇਜ਼, ਸੁਰੱਖਿਅਤ ਵੈੱਬ ਅਨੁਭਵ ਬਣਾਉਂਦੇ ਹਨ।

  • ਇਕਸਟੈਨਸ਼ਨ

    ਫਾਇਰਫਾਕਸ ਨੂੰ ਆਪਣੇ ਮਨਪਸੰਦ ਐਕਸਟਰਾ ਨਾਲ ਸੁਰੱਖਿਅਤ ਕਰੋ ਜਿਵੇਂ ਪਾਸਵਰਡ ਮੈਨੇਜਰ, ਵਿਗਿਆਪਨ ਬਲੌਕਰ ਅਤੇ ਹੋਰ।

  • ਕੈਰੀਅਰ

    ਮੋਜ਼ੀਲਾ ਨਾਲ ਕੰਮ ਕਰਨ ਦੇ ਫਾਇਦਿਆਂ ਬਾਰੇ ਪਤਾ ਕਰੋ ਅਤੇ ਸੰਸਾਰ ਭਰ ਵਿੱਚ ਮੌਜੂਦ ਨੌਕਰੀਆਂ ਨੂੰ ਵੇਖੋ।

  • ਮਦਦ ਚਾਹੀਦੀ ਹੈ?

    ਫਾਇਰਫਾਕਸ ਦੇ ਬਾਰੇ ਅਤੇ ਸਭ ਮੋਜ਼ੀਲਾ ਉਤਪਾਦਾਂ ਦੇ ਬਾਰੇ ਆਪਣੇ ਸਵਾਲਾਂ ਦੇ ਜਵਾਬ ਸਾਡੀ ਸਹਾਇਤਾ ਟੀਮ ਤੋਂ ਲਵੋ।