ਧਿਆਨ ਨਾਲ ਪ੍ਰਾਈਵੇਟ ਬਰਾਊਜ਼ਿੰਗ

 • ਨਿੱਜੀ ਬਰਾਊਜ਼ ਕਰਨਾ

  ਫਾਇਰਫਾਕਸ ਆਨਲਾਈਨ ਟਰੈਕਰਾਂ ਉੱਤੇ ਪਾਬੰਦੀ ਲਗਾਉਂਦਾ ਹੈ, ਜਦੋਂ ਕਿ ਤੁਸੀਂ ਬਰਾਊਜ਼ ਕਰਦੇ ਹੋ ਅਤੇ ਤੁਹਾਡੇ ਵਲੋਂ ਪੂਰਾ ਕਰਨ ਉੱਤੇ ਤੁਹਾਡੇ ਅਤੀਤ ਨੂੰ ਯਾਦ ਨਹੀਂ ਰੱਖੇਗਾ।

 • ਟਰੈਕਿੰਗ ਸੁਰੱਖਿਆ

  ਕੁਝ ਇਸ਼ਤਿਹਾਰਾਂ ਵਿੱਚ ਛੁਪੇ ਹੋਏ ਟਰੈਕਰ ਹਨ ਜੋ ਤੁਹਾਨੂੰ ਆਨਲਾਈਨ ਫਾਲ਼ੋ ਕਰਦੇ ਹਨ। ਬੇਈਮਾਨੀ। ਅਸੀਂ ਜਾਣਦੇ ਹਾਂ। ਇਸ ਲਈ ਸਾਡਾ ਮਜ਼ਬੂਤ ਟੂਲ ਉਨ੍ਹਾਂ ਨੂੰ ਰੋਕ ਦਿੰਦਾ ਹੈ।

 • ਸਫ਼ਾ ਵੱਧ ਤੇਜ਼ ਲੋਡ ਕਰਨਾ

  ਕੁਝ ਇਸ਼ਤਿਹਾਰ ਅਤੇ ਸਕਰਿਪਟਾਂ ਹਨ, ਜੋ ਕਿ ਬਰਾਊਜ਼ਿੰਗ ਥੱਲੇ BOG ਨੂੰ ਰੋਕ ਕੇ, ਸਫ਼ੇ 44 % ਤੇਜ਼ੀ ਅੱਪ ਲੋਡ ਕਰੋ। ਹੁਣ ਉਹ ਸਭ ਲਈ ਜਿੱਤ ਹੈ।

ਫਾਇਰਫਾਕਸ ਖਾਤੇ ਨਾਲ ਆਪਣੇ ਸਾਰੇ ਡਿਵਾਈਸ ਸਿੰਕ ਕਰੋ

ਆਪਣੀ ਪਰਦੇਦਾਰੀ,ਪਾਸਵਰਡ, ਅਤੇ ਬੁੱਕਮਾਰਕ ਜਿੱਥੇ ਵੀ ਜਾਓ ਆਪਣੇ ਨਾਲ ਲੈ ਜਾਓ।

ਫਾਇਰਫਾਕਸ ਖਾਤਿਆਂ ਬਾਰੇ ਹੋਰ ਜਾਣੋ

ਪਸੰਦੀਦਾ ਬਣਾਏ ਫ਼ੀਚਰ

 • ਇਕਸਟੈਨਸ਼ਨ

  ਫਾਇਰਫਾਕਸ ਨੂੰ ਹਜ਼ਾਰਾਂ ਇਕਸਟੈਨਸ਼ਨਾਂ ਵਾਂਗ ਅਨੁਕੂਲ ਬਣਾਓ ਜਿਵੇਂ ਕਿ LastPass, uBlock ਮੂਲ, ਐਵਰਨੋਟ ਅਤੇ ਹੋਰ।

 • ਥੀਮ

  ਆਪਣੇ ਮਨੋਦਸ਼ਾ ਨੂੰ ਪੂਰਾ ਕਰਨ ਲਈ ਫਾਇਰਫਾਕਸ ਉੱਤੇ ਕਰੋ! ਸਾਡੇ ਥੀਮ ਸ਼੍ਰੇਣੀਆਂ ਤੋਂ ਇੱਕ ਨਵਾਂ ਰੂਪ ਚੁਣੋ ਜਾਂ ਆਪਣੀ ਖੁਦ ਦੀ ਬਣਾਓ।

 • ਟੂਲਬਾਰ

  ਫਾਇਰਫਾਕਸ ਨੂੰ ਆਪਣੇ ਢੰਗ ਨਾਲ ਸੈੱਟ ਕਰੋ। ਆਸਾਨ ਪਹੁੰਚ ਲਈ ਆਪਣੇ ਟੂਲਬਾਰ ਵਿਚ ਅਤੇ ਬਾਹਰ ਦੇ ਫੀਚਰਾਂ ਨੂੰ ਖਿੱਚੋ ਅਤੇ ਸੁੱਟੋ।

ਹੁਣ ਦੁੱਗਣਾ ਤੇਜ

ਸ਼ੁਦਾਈ ਮਜ਼ਬੂਤ ਬਰਾਊਜ਼ਰ ਇੰਜਣ? ਜਾਂਚ ਕਰੋ। ਸਫ਼ੇ ਨੂੰ ਲੋਡ ਕਰਨ ਲਈ ਸਮਾਂ ਘੱਟ ਉਡੀਕਣਾ ਪੈਂਦਾ ਹੈ? ਇਹ ਵੀ ਵੇਖੋ ਕਿ ਫਾਇਰਫਾਕਸ ਕੁਆਂਟਮ ਪਹਿਲੇ ਫਾਇਰਫਾਕਸ ਤੋਂ ਦੋਗੁਣਾ ਤੇਜ਼ ਹੈ।

ਕਰੋਮ ਨਾਲੋਂ 30% ਹਲਕਾ

ਘੱਟ ਮੈਮਰੀ ਵਰਤਦਾ ਹੈ ਮਤਲਬ ਤੁਹਾਡੇ ਕੰਪਿਊਟਰ ਨੂੰ ਸਰਲ ਤਰੀਕੇ ਨਾਲ ਚੱਲਦੇ ਰਹਿਣ ਲਈ ਵਧੇਰੇ ਜਗ੍ਹਾ ਦਿੰਦਾ ਹੈ। ਤੁਹਾਡੇ ਦੂਜੇ ਪ੍ਰੋਗਰਾਮ ਤੁਹਾਡਾ ਧੰਨਵਾਦ ਕਰਨਗੇ।

ਹੋਰ ਜਾਣੋ

ਕੁਝ ਪਲਾਂ ਵਿੱਚ ਕਰੋਮ ਤੋਂ ਫਾਇਰਫਾਕਸ ਨੂੰ ਸਵਿੱਚ ਕਰੋ

ਕਰੋਮ ਤੋਂ ਫਾਇਰਫਾਕਸ ਤੇਜੀ ਨਾਲ, ਸੌਖੇ ਤਰਾਂ, ਅਤੇ ਬਿਨਾਂ ਖਤਰੇ ਦੇ ਸਵਿੱਚ ਕਰਦਾ ਹੈ। ਫਾਇਰਫਾਕਸ ਤੁਹਾਡੇ ਬੁੱਕਮਾਰਕ, ਆਪੇ ਭਰਨ, ਪਾਸਵਰਡਾਂ ਅਤੇ ਪਸੰਦਾਂ ਇੰਪੋਰਟ ਕਰਦਾ ਹੈ।

ਹੋਰ ਜਾਣੋ