ਫਾਇਰਫਾਕਸ ਕੁਆਟੁੰਮ: ਡਿਵੈਲਪਰ ਵਰਜਨ

ਤੁਹਾਡੇ ਨਵੇਂ ਪਸੰਦੀਦਾ ਬਰਾਊਜ਼ਰ ਵਿੱਚ ਤੁਹਾਡਾ ਸੁਆਗਤ ਹੈ। ਓਪਨ ਵੈਬ ਲਈ ਨਵੀਨਤਮ ਵਿਸ਼ੇਸ਼ਤਾਵਾਂ, ਤੇਜ਼ ਕਾਰਗੁਜ਼ਾਰੀ ਅਤੇ ਵਿਕਾਸ ਸੰਦਾਂ ਜਿਨ੍ਹਾਂ ਨੂੰ ਬਣਾਉਣ ਦੀ ਤੁਹਾਨੂੰ ਲੋੜ ਹੈ ਉਹਨਾਂ ਨੂੰ ਪ੍ਰਾਪਤ ਕਰੋ।

Firefox Developer Edition — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:

Firefox Developer Edition — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਚਲਾਉਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੈ।

ਤੁਹਾਡਾ ਸਿਸਟਮ ਫਾਇਰਫਾਕਸ ਚਲਾਉਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੈ।

ਫਾਇਰਫਾਕਸ ਨੂੰ ਇੰਸਟਾਲ ਕਰਨ ਲਈ ਇਹਨਾਂ ਸੇਧਾਂ ਦੀ ਪਾਲਣਾ ਕਰੋ।

ਫਾਇਰਫਾਕਸ ਪਰਦੇਦਾਰੀ

ਤੇਜ਼ ਕਾਰਗੁਜ਼ਾਰੀ

ਇੱਕ ਨਵੀਂ-ਉਪਜ CSS ਇੰਜਣ

ਫਾਇਰਫਾਕਸ ਨੂੰ ਗਰਾਉਂਡ ਤੋਂ ਮੁੜ ਬਣਾਇਆ ਗਿਆ ਹੈ ਤਾਂ ਜੋ ਪਹਿਲਾਂ ਨਾਲੋਂ ਵੱਧ ਤੇਜ਼ੀ ਅਤੇ ਸ਼ਕਤੀਸ਼ਾਲੀ ਹੋ ਸਕੇ। ਇਸ ਵਿੱਚ ਇੱਕ ਨਵਾਂ CSS ਇੰਜਣ ਸ਼ਾਮਲ ਹੈ ਜਿਸ ਵਿੱਚ ਅਤਿ ਆਧੁਨਿਕ ਨਵੀਨਤਾਵਾਂ ਹਨ ਅਤੇ ਇਹ ਤੇਜ਼ੀ ਤੋਂ ਤੇਜ਼ ਹੈ।

ਹੋਰ ਜਾਣੋ

ਨਵੇਂ ਟੂਲ

ਫਾਇਰਫਾਕਸ DevTools

ਨਵਾਂ ਫਾਇਰਫਾਕਸ DevTools ਸ਼ਕਤੀਸ਼ਾਲੀ, ਲਚਕੀਲਾ ਅਤੇ ਸਭ ਤੋਂ ਵਧੀਆ, ਹੈਟੇਬਲ ਹੈ ਇਸ ਵਿੱਚ ਇੱਕ ਸਭ ਤੋਂ ਵਧੀਆ ਕਲਾਸ ਜਾਵਾਸਕ੍ਰਿਪਟ ਡੀਬਗਰ ਸ਼ਾਮਲ ਹੈ, ਜਿਸਨੂੰ ਬਹੁਤ ਸਾਰੇ ਬ੍ਰਾਉਜ਼ਰਾਂ ਲਈ ਵਰਤਿਆ ਜਾ ਸਕਦਾ ਹੈ ਅਤੇ ਰੀਐਕਟ ਅਤੇ ਰੀਡਕਸ ਵਿੱਚ ਬਣਾਇਆ ਗਿਆ ਹੈ।

ਹੋਰ ਜਾਣੋ

ਨਵੀਨਤ ਫੀਚਰਜ

ਮਾਸਟਰ CSS ਗਰਿੱਡ

ਫਾਇਰਫਾਕਸ ਸਿਰਫ ਇਕ ਅਜਿਹਾ ਬਰਾਊਜ਼ਰ ਹੈ ਜਿਸ ਵਿਚ ਖਾਸ ਤੌਰ ਤੇ ਸੀਐਸਐਸ ਗਰਿੱਡ ਦੇ ਬਣਾਉਣ ਅਤੇ ਡਿਜ਼ਾਇਨ ਕਰਨ ਲਈ ਬਣਾਏ ਗਏ ਔਜ਼ਾਰ ਹਨ। ਇਹ ਟੂਲ ਤੁਹਾਨੂੰ ਗਰਿੱਡ ਦੀ ਕਲਪਨਾ ਕਰਨ, ਸਬੰਧਿਤ ਖੇਤਰ ਦੇ ਨਾਮ ਪ੍ਰਦਰਸ਼ਿਤ ਕਰਨ, ਗਰਿੱਡ ਤੇ ਪੂਰਵ ਪਰਿਵਰਤਨ ਅਤੇ ਹੋਰ ਬਹੁਤ ਕੁਝ ਕਰਨ ਦੀ ਇਜ਼ਾਜਤ ਦਿੰਦੇ ਹਨ।

ਹੋਰ ਜਾਣੋ

ਡਿਜ਼ਾਈਨ. ਕੋਡ. ਟੈਸਟ. ਸ਼ੁੱਧੀਕਰਨ.

ਫਾਇਰਫਾਕਸ DevTools ਨਾਲ ਆਪਣੀਆਂ ਸਾਈਟਾਂ
ਬਣਾਓ ਅਤੇ ਬਿਲਕੁਲ ਸਹੀ ਕਰੋ

ਬੋਲੋ

ਫੀਡਬੈਕ ਸਾਨੂੰ ਬਿਹਤਰ ਬਣਾਉਂਦਾ ਹੈ। ਸਾਨੂੰ ਦੱਸੋ ਕਿ ਅਸੀਂ ਬ੍ਰਾਉਜ਼ਰ ਅਤੇ ਵਿਕਾਸਕਾਰ ਟੂਲ ਕਿਵੇਂ ਸੁਧਾਰ ਸਕਦੇ ਹਾਂ।

ਗੱਲਬਾਤ ਵਿੱਚ ਸ਼ਾਮਲ ਹੋਵੋ

ਹਿੱਸਾ ਲਵੋ

ਆਖਰੀ ਆਜ਼ਾਦ ਬਰਾਊਜ਼ਰ ਬਣਾਉਣ ਵਿੱਚ ਮਦਦ ਕਰੋ। ਕੋਡ ਲਿਖੋ, ਬੱਗ ਫਿਕਸ ਕਰੋ, ਐਡ-ਆਨ ਬਣਾਓ ਅਤੇ ਹੋਰ ਬਹੁਤ ਕੁਝ ਕਰੋ।

ਹੁਣ ਸ਼ੁਰੂ ਕਰੋ

ਡਿਵੈਲਪਰਾਂ ਲਈ ਬਣਾਏ ਗਏ ਫਾਇਰਫਾਕਸ ਬਰਾਉਜ਼ਰ ਨੂੰ ਡਾਊਨਲੋਡ ਕਰੋ