ਖੁੱਲ੍ਹੇ ਰੂਪ ਵਿੱਚ ਬਰਾਊਜ਼ ਕਰੋ।
ਡੈਸਕਟਾਪ, ਐਂਡਰਾਈਡ ਅਤੇ iOS ਲਈ ਫਾਇਰਫਾਕਸ ਦੇ ਆਉਣ ਵਾਲੇ ਰੀਲਿਜ਼ ਦਾ ਪਤਾ ਲਗਾਉਣ ਵਾਲਿਆਂ ਵਿੱਚ ਪਹਿਲੇ ਬਣੋ।
Beta
ਬਾਕੀ ਸੰਸਾਰ ਨੂੰ ਮਿਲਣ ਤੋਂ ਪਹਿਲਾਂ ਐਂਡਰਾਈਡ ਦੇ ਨਵੇਂ ਨਕੋਰ ਫੀਚਰਾਂ ਨੂੰ ਵਰਤ ਕੇ ਵੇਖੋ।
ਬੀਟਾ ਅਸਥਿਰ ਪ੍ਰੀਖਿਆ ਅਤੇ ਵਿਕਾਸ ਪਲੇਟਫਾਰਮ ਹੈ। ਡਿਫੌਲਟ ਰੂਪ ਵਿੱਚ, ਬੀਟਾ ਮੋਜ਼ੀਲਾ ਨੂੰ ਡਾਟਾ ਭੇਜਦਾ ਹੈ – ਅਤੇ ਕਦੇ-ਕਦੇ ਸਾਡੇ ਭਾਈਵਾਲਾਂ - ਸਮੱਸਿਆਵਾਂ ਨੂੰ ਸੁਲਝਾਉਣ ਅਤੇ ਵਿਚਾਰਾਂ ਦਾ ਯਤਨ ਕਰਨ ਲਈ ਸਾਡੀ ਸਹਾਇਤਾ ਕਰਦਾ ਹੈ। ਕੀ ਸਾਂਝਾ ਕੀਤਾ ਗਿਆ ਹੈ ਸਿੱਖੋ ।
ਸਥਿਰ ਮਾਹੌਲ ਵਿੱਚ ਕਾਰਗੁਜ਼ਾਰੀ ਅਤੇ ਕਿਰਿਆਵਾਂ ਉੱਤੇ ਅੰਤਮ ਸੁਧਾਰ ਕਰਨ ਲਈ ਮਦਦ ਕਰਨ ਵਾਸਤੇ ਸਾਨੂੰ ਫੀਡਬੈਕ ਦਿਓ।
Nightly
ਨਵੇਂ ਐਂਡਰਾਈਡ ਫੀਚਰਾਂ ਨੂੰ ਉਹਨਾਂ ਦੇ ਮੁੱਢਲੇ ਪੜਾਅ ਉੱਤੇ ਹੀ ਜਾਂਚੋ। ਆਪਣੀ ਖੁਦ ਦੀ ਜ਼ਿੰਮੇਵਾਰ 'ਤੇ ਮਾਣੋ।
ਰਾਤ ਇੱਕ ਅਸਥਿਰ ਜਾਂਚ ਅਤੇ ਵਿਕਾਸ ਪਲੇਟਫਾਰਮ ਹੈ। ਡਿਫੌਲਟ ਰੂਪ ਵਿੱਚ, ਰਾਤ ਵੇਲੇ ਮੋਜ਼ੀਲਾ ਨੂੰ ਡਾਟਾ ਭੇਜਦਾ ਹੈ - ਅਤੇ ਕਦੇ-ਕਦੇ ਸਾਡੇ ਸਾਂਝੇਦਾਰ - ਸਮੱਸਿਆਵਾਂ ਨੂੰ ਸੁਲਝਾਉਣ ਅਤੇ ਵਿਚਾਰਾਂ ਨੂੰ ਅਜਮਾਉਣ ਵਿੱਚ ਸਾਡੀ ਸਹਾਈਤਾ ਦੇ ਲਈ। ਕੀ ਸਾਂਝਾ ਕੀਤਾ ਗਿਆ ਹੈ ਸਿੱਖੋ ।