Facebook। ਚੰਗੀ ਤਰ੍ਹਾਂ ਵਾੜ ਕਰਕੇ ਰੱਖੋ। ਆਪਣੀ ਜ਼ਿੰਦਗੀ ਦੇ ਹਿੱਸਿਆਂ ਨੂੰ ਆਪਣੇ ਤੱਕ ਹੀ ਰੱਖੋ।

Facebook Container ਇਕਸਟੈਨਸ਼ਨ ਲਵੋ

Firefox ਡਾਊਨਲ੍ਹੋਡ ਕਰੋ ਅਤੇ Facebook Container ਇਕਸਟੈਨਸ਼ਨ ਲਵੋ

ਤੁਹਾਡਾ ਸਿਸਟਮ Firefox ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:

Firefox ਪਰਦੇਦਾਰੀ ਨੋਟਿਸ

Facebook Container ਇਕਸਟੈਨਸ਼ਨ ਇਸ ਵੇਲੇ ਸਿਰਫ਼ ਡੈਸਕਟਾਪ ਦੇ Firefox ਲਈ ਹੀ ਉਪਲੱਬਧ ਹੈ।

ਡੈਸਕਟਾਪ ਦੇ Firefox ਲਈ www.mozilla.org/firefox/new/ ਲਵੋ।

Android ਅਤੇ iOS ਲਈ Firefox ਲਵੋ।

ਆਪਣੀਆਂ ਸ਼ਰਤਾਂ ਦੀ ਚੋਣ ਕਰੋ

Facebook ਲਗਭਗ ਤੁਹਾਡੀ ਸਾਰੀ ਵੈੱਬ ਸਰਗਰਮੀ ਦੀ ਪੈੜ ਨੱਪ ਸਕਦੀ ਹੈ ਅਤੇ ਇਸ ਨੂੰ ਤੁਹਾਡੀ Facebook ਪਛਾਣ ਨਾਲ ਬੰਨ੍ਹ ਦਿੰਦੀ ਹੈ। ਜੇ ਤੁਹਾਨੂੰ ਇਹ ਹੱਦ ਤੋਂ ਵੱਧ ਜਾਪਦਾ ਹੈ ਤਾਂ Facebook Containerਰ ਇਕਸਟੈਨਸ਼ਨ ਤੁਹਾਡੀ ਪਛਾਣ ਨੂੰ ਵੱਖਰੀ ਕੰਨਟੇਨਰ ਟੈਬ ਵਿੱਚ ਨਿਖੇੜ ਦਿੰਦੀ ਹੈ, ਜਿਸ ਨਾਲ Facebook ਲਈ ਤੁਹਾਨੂੰ Facebook ਤੋਂ ਬਾਹਰੀ ਵੈੱਬ ਲਈ ਤੁਹਾਡੀ ਪੈੜ ਨੱਪਣੀ ਹੋਰ ਔਖੀ ਹੋ ਜਾਂਦੀ ਹੈ।

ਇੰਸਟਾਲ ਕਰੋ ਅਤੇ ਨਿਖੇੜੋ

ਇਕਸਟੈਨਸ਼ਨ ਨੂੰ ਇੰਸਟਾਲ ਕਰਨਾ ਸੌਖਾ ਹੈ ਅਤੇ ਇੱਕ ਵਾਰ ਸਰਗਰਮ ਕਰਨ ਦੇ ਬਾਅਦ ਤੁਹਾਡੇ ਵਲੋਂ ਹਰ ਵਾਰ Facebook ਨੂੰ ਵਰਤਣ ਵੇਲੇ ਨੀਲੇ ਰੰਗ ਦੀ ਟੈਬ ਵਿੱਚ ਖੋਲ੍ਹਿਆ ਜਾਵੇਗਾ। Facebook ਨੂੰ ਆਮ ਦੀ ਤਰ੍ਹਾਂ ਵਰਤੋਂ ਅਤੇ ਆਨੰਦ ਲਵੋ। Facebook ਹਾਲੇ ਵੀ ਆਪਣੀ ਸਾਈਟ ਉੱਤੇ ਤੁਹਾਨੂੰ ਇਸ਼ਤਿਹਾਰ ਭੇਜ ਅਤੇ ਸਿਫਾਰਸ਼ਾਂ ਦੇ ਸਕਦੀ ਹੈ, ਪਰ Facebook ਲਈ ਤੁਹਾਨੂੰ ਇਸ਼ਤਿਹਾਰ ਅਤੇ ਹੋਰ ਨਿਸ਼ਾਨੇ ਬਣਾਏ ਸੁਨੇਹੇ ਸੁਨੇਹੇ ਭੇਜਣ ਵਾਸਤੇ Facebook ਤੋਂ ਬਿਨਾਂ ਇਕੱਤਰ ਕੀਤੀ ਤੁਹਾਡੀ ਸਰਗਰਮ ਨੂੰ ਵਰਤਣਾ ਹੋਰ ਵੀ ਔਖਾ ਹੋਵੇਗਾ।

Firefox ਅਤੇ Mozilla ਬਾਰੇ

ਸਾਨੂੰ Mozilla ਦੁਆਰਾ ਸਮਰਥਨ ਪ੍ਰਾਪਤ ਹੋਇਆ ਹੈ, ਇੱਕ ਗੈਰ-ਲਾਭਕਾਰੀ ਸੰਸਥਾ ਜੋ ਲੋਕਾਂ ਨੂੰ ਲਾਭ ਮੁਹੱਇਆ ਕਰਦੀ ਹੈ ਤਾਂ ਜੋ ਸਾਰਿਆਂ ਨੂੰ ਆਨਲਾਈਨ ਜਿਆਦਾ ਸ਼ਕਤੀ ਮਿਲ ਸਕੇ। ਅਸੀਂ ਇਸ ਇਕਸਟੈਨਸ਼ਨ ਨੂੰ ਬਣਾਇਆ ਹੈ ਕਿਉਂਕਿ ਅਸੀਂ ਮੰਨਦੇ ਹਾਂ ਕਿ ਤੁਹਾਡੇ ਕੋਲ ਵਰਤਣ ਲਈ ਆਸਾਨ ਸਾਧਨ ਹੋਣੇ ਚਾਹੀਦੇ ਹਨ ਜੋ ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਦਾ ਪ੍ਰਬੰਧ ਕਰਨ ਵਿੱਚ ਤੁਹਾਡੀ ਮਦਦ ਕਰਨਗੇ।

ਅੱਜ ਹੀ Firefox ਨਾਲ ਮੁਫਤ ਵਿੱਚ ਬਰਾਊਜ ਕਰੋ।