• 2x ਵੱਧ ਤੇਜ਼

    Firefox ਤੇਜ਼ੀ ਨਾਲ ਚੱਲਦਾ ਹੈ ਅਤੇ ਤੁਹਾਡੇ ਡਾਟਾ ਨੂੰ ਸੰਭਾਲ ਕੇ ਵਰਤਦਾ ਹੈ – ਨਾ ਕੋਈ ਇਸ਼ਤਿਹਾਰ ਟਰੈਕਿੰਗ ਅਤੇ ਨਾ ਰਫ਼ਤਾਰ ਹੌਲੀ।
  • ਆਮ ਸੂਝਬੂਝ ਪਰਦੇਦਾਰੀ

    ਆਪਣਾ ਜੀਵਨ ਜੀਓ, Firefox ਨਹੀਂ ਦੇਖ ਰਿਹਾ ਹੈ। ਕੀ ਸਾਂਝਾ ਕਰਨਾ ਹੈ ਅਤੇ ਕਦੋਂ ਸਾਂਝਾ ਕਰਨਾ ਹੈ ਇਹ ਚੁਣੋ।
  • ਜੋੜ ਰਹਿਤ ਸੈਟਅੱਪ

    ਜਦੋਂ ਤੁਸੀਂ Windows ਲਈ Firefox ਡਾਉਨਲੋਡ ਕਰਦੇ ਹੋ ਤਾਂ ਤਰਜੀਹਾਂ ਅਤੇ ਬੁੱਕਮਾਰਕ ਦਾ ਆਸਾਨੀ ਨਾਲ ਮਾਈਗਰੇਸ਼ਨ ਕਰ ਸਕਦੇ ਹੋ।