ਲੀਨਕਸ ਲਈ ਫਾਇਰਫਾਕਸ

ਤੁਹਾਡੀ ਆਪਣੀ ਆਨਲਾਈਨ ਜ਼ਿੰਦਗੀ।

  • ਪਰਦੇਦਾਰੀ - ਨੀਤੀ ਤੋਂ ਵੱਧ ਵੀ

    ਤੁਹਾਡਾ ਜੀਵਨ, ਤੁਹਾਡਾ ਕੰਮ। Firefox, Linux ’ਤੇ ਥਰਡ-ਪਾਰਟੀ ਟਰੈਕਿੰਗ ਕੂਕੀਜ਼ ਤੇ ਰੋਕ ਲਾਉਂਦਾ ਹੈ।

  • 2x ਵੱਧ ਤੇਜ਼

    ਤੇਜ਼ੀ ਨਾਲ ਸੁਰੱਖਿਆ। Firefox, Chrome ਦੇ ਮੁਕਾਬਲੇ 30% ਘੱਟ ਮੈਮੋਰੀ ਨਾਲ ਦੋ ਗੁਣਾ ਜ਼ਿਆਦਾ ਤੇਜ਼ ਹੈ।

  • ਆਜ਼ਾਦ ਸਰੋਤ

    ਮੁਆਇਨਾ ਕਰੋ ਇਹ ਕਿਵੇਂ ਕੰਮ ਕਰਦਾ ਹੈ। Linux ਵਾਂਗ, Firefox ਦੇ ਫੀਚਰ ਆਜ਼ਾਦ ਸਰੋਤ ਹਨ।