• ਪਰਦੇਦਾਰੀ ਪਹਿਲਾਂ ਆਉਂਦੀ ਹੈ

    Firefox ਖੋਜਾਂ ਦੀ ਜਾਸੂਸੀ ਨਹੀਂ ਕਰਦਾ ਹੈ। ਅਸੀਂ ਤੀਜੀ-ਧਿਰ ਟਰੈਕਿੰਗ ਕੂਕੀਜ਼ ਨੂੰ ਰੋਕਦੇ ਹਾਂ ਅਤੇ ਤੁਹਾਨੂੰ ਪੂਰਾ ਕੰਟਰੋਲ ਦਿੰਦੇ ਹਾਂ।
  • 2x ਵੱਧ ਤੇਜ਼

    ਰਫ਼ਤਾਰ ਅਤੇ ਸੁਰੱਖਿਆ ਪ੍ਰਾਪਤ ਕਰੋ। Firefox, Mac ਉੱਤੇ ਤੇਜ਼ੀ ਨਾਲ ਚੱਲਦਾ ਹੈ ਕਿਉਂਕਿ ਅਸੀਂ ਤੁਹਾਡੀ ਚਾਲ ਟਰੈਕ ਨਹੀਂ ਕਰਦੇ ਹਾਂ।
  • ਟਰੈਕਰਾਂ ਉੱਤੇ ਪਾਬੰਦੀ ਲਗਾਓ

    ਸਖ਼ਤ ਸਮੱਗਰੀ ਰੋਕ ਨਾਲ ਆਪਣੇ ਡੋਮੇਨ ਦੇ ਮਾਸਟਰ ਬਣੋ। ਸਾਰਿਆਂ ਕੂਕੀਜ਼ ਅਤੇ ਟਰੈਕਰਾਂ ਤੋਂ ਪਿੱਛਾ ਛੁਡਾਓ।