Firefox: ਮਕਸਦ ਲਈ ਬਗਾਵਤ ਕਰੋ

Firefox ਆਜ਼ਾਦ ਤੇ ਗ਼ੈਰ-ਮੁਨਾਫ਼ਾ Mozilla ਦਾ ਇਕ ਹਿੱਸਾ ਹੈ, ਜੋ ਤੁਹਾਡੇ ਆਨਲਾਈਨ ਅਧਿਕਾਰਾਂ ਲਈ ਲੜਦਾ ਹੈ, ਕਾਰਪੋਰੇਟ ਸ਼ਕਤੀਆਂ ਨੂੰ ਚੈਕ ਵਿਚ ਰੱਖਦਾ ਹੈ ਅਤੇ ਇੰਟਰਨੈਟ ਨੂੰ ਹਰ ਜਗ੍ਹਾ, ਹਰ ਕਿਸੇ ਲਈ ਪਹੁੰਚਯੋਗ ਬਣਾਉਂਦਾ ਹੈ।

ਤੁਹਾਡਾ ਸਿਸਟਮ Firefox ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:

Firefox ਪਰਦੇਦਾਰੀ ਨੋਟਿਸ

ਕੋਈ ਵਾਧੂ ਸ਼ਰਤਾਂ ਨਹੀਂ

Firefox is built by a non-profit. That means we can do things that others can’t, like build new products and features without a hidden agenda. We champion your right to privacy with tools like Private Browsing with Tracking Protection, which go beyond what Google Chrome and Microsoft Edge offer.

ਜੋ ਤੁਸੀਂ ਵੇਖਦੇ ਹੋ, ਉਹੀ ਤੁਹਾਨੂੰ ਮਿਲਦਾ ਹੈ

ਸਾਡਾ ਮੰਨਣਾ ਹੈ ਕਿ ਇੰਟਰਨੈਟ ਲੋਕਾਂ ਲਈ ਹੈ, ਮੁਨਾਫਾ ਲਈ ਨਹੀਂ। ਹੋਰ ਕੰਪਨੀਆਂ ਤੋਂ ਉਲਟ, ਅਸੀਂ ਤੁਹਾਡੇ ਡਾਟੇ ਲਈ ਪਹੁੰਚ ਨੂੰ ਵੇਚਦੇ ਨਹੀਂ ਹਾਂ। ਤੁਸੀਂ ਤੁਹਾਡੀ ਖੋਜ ਅਤੇ ਬਰਾਊਜ਼ਿੰਗ ਅਤੀਤ ਨੂੰ ਕੌਣ ਦੇਖਦਾ ਹੈ, ਇਸ ਨੂੰ ਕੰਟਰੋਲ ਰੱਖ ਸਕਦੇ ਹੋ। ਮਰਜ਼ੀ — ਇਹ ਸਭ ਹੈ ਮਜ਼ਬੂਤ ਇੰਟਰਨੈੱਟ!

ਬਰਾਊਜ਼ਰ ਮਕਸਦ ਹੈ

ਤੁਹਾਡੇ ਆਨਲਾਈਨ ਅਧਿਕਾਰਾਂ ਲਈ ਲੜਨ ਤੋਂ ਇਲਾਵਾ, ਅਸੀਂ ਤੰਦਰੁਸਤ ਇੰਟਰਨੈਟ ਪ੍ਰਥਾਵਾਂ ਨੂੰ ਪਾਲਣ ਲਈ ਵਿਸ਼ਵ ਭਰ ਦੇ ਭਾਈਵਾਲਾਂ ਨਾਲ ਕੰਮ ਕਰਦੇ ਹੋਏ, ਕਾਰਪੋਰੇਟ ਸ਼ਕਤੀਆਂ ਨੂੰ ਚੈਕ ਵਿਚ ਵੀ ਰੱਖਦੇ ਹਾਂ। ਇਸ ਲਈ ਜਦੋਂ ਤੁਸੀਂ Firefox ਦੀ ਚੋਣ ਕਰਦੇ ਹੋ, ਅਸੀਂ ਤੁਹਾਨੂੰ ਵੀ ਚੁਣ ਰਹੇ ਹਾਂ।