ਅਸੀਂ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਲਈ ਫ਼ਿਕਰ ਕਰਦੇ ਹਾਂ। ਇਸਕਰਕੇ ਹੀ ਅਸੀਂ ਹੋਰਾਂ ਤੋਂ ਵੱਧ ਮਜ਼ਬੂਤੀ ਨਾਲ Firefox ਪ੍ਰਾਈਵੇਟ ਬਾਊਰਜ਼ਿੰਗ ਬਣਾਈ ਹੈ।
Firefox ਡਾਊਨਲੋਡ — ਪੰਜਾਬੀ (ਭਾਰਤ)
ਤੁਹਾਡਾ ਸਿਸਟਮ Firefox ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:
Firefox ਡਾਊਨਲੋਡ — ਪੰਜਾਬੀ (ਭਾਰਤ)
ਸਾਂਝਾ ਕਰਨਾ ਦੇਖਭਾਲ ਕਰਨਾ ਹੈ, ਪਰ ਇਹ ਤੁਹਾਡੀ ਮਰਜ਼ੀ ਹੋਣਾ ਚਾਹੀਦਾ ਹੈ। Firefox ਪ੍ਰਾਈਵੇਟ ਬਰਾਊਜ਼ਿੰਗ ਤੁਹਾਡੀ ਆਨਲਾਈਨ ਜਾਣਕਾਰੀ ਜਿਵੇਂ ਕਿ ਪਾਸਵਰਡ, ਕੂਕੀਜ਼ ਅਤੇ ਅਤੀਤ ਨੂੰ ਤੁਹਾਡੇ ਕੰਪਿਊਟਰ ਤੋਂ ਆਪਣੇ-ਆਪ ਮਿਟਾ ਦਿੰਦਾ ਹੈ। ਇਸ ਨਾਲ ਜਦੋਂ ਤੁਸੀਂ ਬੰਦ ਕਰਦੇ ਹੋ ਤਾਂ ਤੁਹਾਡੀ ਕੋਈ ਪੈੜ ਨਹੀਂ ਬਚਦੀ ਹੈ।
ਕੁਝ ਵੈੱਬਸਾਈਟਾਂ ਅਤੇ ਇਸ਼ਤਿਹਾਰ ਲੁਕਵੇਂ ਟਰੈਕਰਾਂ ਨੂੰ ਵਰਤਦੇ ਹਨ, ਜੋ ਕਿ ਤੁਹਾਡੇ ਵਲੋਂ ਬੰਦ ਕਰਨ ਦੇ ਬਾਅਦ ਬਰਾਊਜ਼ ਕਰਨ ਦੀ ਜਾਣਕਾਰੀ ਨੂੰ ਇਕੱਤਰ ਕਰਦੇ ਹਨ। ਸਿਰਫ਼ Firefox ਪ੍ਰਾਈਵੇਟ ਬਰਾਊਜ਼ਿੰਗ ਕੋਲ ਉਹਨਾਂ ਉੱਤੇ ਆਪਣੇ-ਆਪ ਪਾਬੰਦੀ ਲਗਾਉਣ ਦੀ ਟਰੈਕਿੰਗ ਸੁਰੱਖਿਆ ਹੈ।
ਟਰੈਕਰ ਨਾ ਸਿਰਫ਼ ਜਾਣਕਾਰੀ ਇਕੱਤਰ ਕਰਦੇ ਹਨ, ਬਲਕਿ ਤੁਹਾਡੀ ਬਰਾਊਜ਼ ਕਰਨ ਦੀ ਗਤੀ ਨੂੰ ਘਟਾਉਂਦੇ ਹਨ। ਕੇਵਲ Firefox ਪ੍ਰਾਈਵੇਟ ਬਰਾਊਜ਼ਿੰਗ ਲੁਕਵੇਂ ਟਰੈਕਰਾਂ ਵਾਲੇ ਇਸ਼ਤਿਹਾਰਾਂ ਉੱਤੇ ਪਾਬੰਦੀ ਲਗਾਉਂਦਾ ਹੈ, ਜਿਸ ਨਾਲ ਤੁਸੀਂ ਭਾਰ ਲਾਹ ਦੇ ਬਾਅਦ ਖੁੱਲ੍ਹ ਕੇ ਬਰਾਊਜ਼ ਕਰ ਸਕਦੇ ਹੋ।