ਅਸੀਂ ਵਧੀਆ ਇੰਟਰਨੈੱਟ ਬਣਾ ਰਹੇ ਹਾਂ
ਸਾਡਾ ਮਕਸਦ ਇੰਟਰਨੈੱਟ ਨੂੰ ਸਭ ਲਈ ਜਨਤਕ ਸਰੋਤ, ਆਜ਼ਾਦ ਅਤੇ ਪਹੁੰਚ ਵਿੱਚ ਬਣਾਉਣਾ ਹੈ। ਇੰਟਰਨੈੱਟ ਅਸਲੀਅਤ ਵਿੱਚ ਲੋਕਾਂ ਨੂੰ ਪਹਿਲ ਦਿੰਦਾ ਹੈ, ਜਿੱਥੇ ਕਿ ਵਿਅਕਤੀ ਆਪਣੇ ਤਜਰਬੇ ਦੇ ਅਧਾਰ ਉੱਤੇ ਸ਼ਕਲ ਦੇ ਸਕਦੇ ਹਨ ਅਤੇ ਇਖਤਿਆਰ ਪ੍ਰਾਪਤ, ਬੇਫ਼ਿਕਰ ਅਤੇ ਆਜ਼ਾਦ ਹਨ।
ਮੋਜ਼ੀਲਾ ਵਿੱਚ, ਅਸੀਂ ਤਕਨੀਕੀ ਮਾਹਿਰਾਂ, ਵਿਚਾਰਕਾਂ ਅਤੇ ਨਿਰਮਾਤਾਵਾਂ ਦੀ ਸੰਸਾਰਿਕ ਕਮਿਊਨਟੀ ਰਾਹੀਂ ਇੰਟਰਨੈਟ ਨੂੰ ਚੱਲਦਾ ਤੇ ਪਹੁੰਚ ਵਿੱਚ ਰੱਖਣ ਲਈ ਮਿਲ ਕੇ ਕੰਮ ਕਰਦੇ ਹਾਂ ਤਾਂ ਕਿ ਸੰਸਾਰ ਭਰ ਦੇ ਲੋਕ ਵੈਬ ਦੇ ਨਿਰਮਾਤਾ ਅਤੇ ਯੋਗਦਾਨੀ ਬਣਾਏ ਜਾਣ ਸਕਣ। ਅਸੀਂ ਮੰਨਦੇ ਹਾਂ ਕਿ ਖੁੱਲ੍ਹੇ ਮੰਚ ਉੱਤੇ ਮਨੁੱਖੀ ਸਾਂਝੀਵਾਰਤਾ ਦਾ ਇਹ ਕੰਮ ਨਿੱਜੀ ਵਿਕਾਸ ਅਤੇ ਸਾਡੇ ਸਾਂਝੇ ਭਵਿੱਖ ਲਈ ਲਾਜ਼ਮੀ ਹੈ।
ਮਹੱਤਵ ਅਤੇ ਸਿਧਾਂਤ, ਜੋ ਕਿ ਸਾਡੇ ਮਕਸਦ ਵਾਸਤੇ ਸੇਧ ਦਿੰਦੇ ਹਨ, ਦੇ ਬਾਰੇ ਹੋਰ ਵੀ ਜਾਣਨ ਲਈ ਮੋਜ਼ੀਲਾ ਐਲਾਨਨਾਮਾ ਪੜ੍ਹੋ