ਨਵਾਂ ਫਾਇਰਫਾਕਸ ਬਰਾਊਜ਼ਰ ਲਵੋ।

ਆਟੋਮੈਟਿਕ ਪਰਦੇਦਾਰੀ ਇੱਥੇ ਹੈ। 2000 ਤੋਂ ਵੱਧ ਟਰੈਕਰਾਂ ਉੱਤੇ ਪਾਬੰਦੀ ਲਾਉਣ ਲਈ ਫਾਇਰਫਾਕਸ ਡਾਊਨਲੋਡ ਕਰੋ।

  • ਵੇਖੋ ਕਿ ਕਿਸ ਉੱਤੇ ਪਾਬੰਦੀ ਲਾਈ ਜਾ ਰਹੀ ਹੈ

    ਫਾਇਰਫਾਕਸ ਤੁਹਾਨੂੰ ਦਿਖਾਉਂਦਾ ਹੈ ਕਿ ਵਾਧਾ ਕੀਤੀ ਟਰੈਕਿੰਗ ਸੁਰੱਖਿਆ ਨਾਲ ਕਿੰਨੇ ਡਾਟਾ-ਇਕੱਤਰ ਕਰਨ ਵਾਲੇ ਟਰੈਕਰਾਂ ਉਤੇ ਪਾਬੰਦੀ ਲਾਈ ਜਾ ਰਹੀ ਹੈ।

  • ਆਪਣੇ ਪਾਸਵਰਡ ਨੂੰ ਪੋਰਟੇਬਲ ਬਣਾਓ

    ਫਾਇਰਫਾਕਸ Lockwise ਫਾਇਰਫਾਕਸ ਵਿੱਚ ਤੁਹਾਡੇ ਵਲੋਂ ਸੰਭਾਲੇ ਪਾਸਵਰਡਾਂ ਨੂੰ ਸੁਰੱਖਿਅਤ ਬਣਾਉਂਦਾ ਅਤੇ ਤੁਹਾਡੇ ਡਿਵਾਈਸਾਂ ਲਈ ਉਪਲਬਧ ਕਰਦਾ ਹੈ।

  • ਡਾਟਾ ਸੰਨ੍ਹ ਲੱਗਣ ਲਈ ਖ਼ਬਰਦਾਰ ਰਹੋ

    ਫਾਇਰਫਾਕਸ ਮਾਨੀਟਰ ਤੁਹਾਨੂੰ ਚੌਕਸ ਕਰਦਾ ਹੈ, ਜੇ ਸਾਨੂੰ ਤੁਹਾਡੀ ਜਾਣਕਾਰੀ ਦਾ ਕਿਸੇ ਹੋਰ ਕੰਪਨੀ ਦੇ ਡਾਟਾ ਸੰਨ੍ਹ ਲੱਗਣ ਦੇ ਹਿੱਸੇ ਵਿੱਚ ਪਤਾ ਲੱਗਦਾ ਹੈ।