ਬਰਾਊਜ਼ਰ ਲਵੋ, ਜੋ ਕਿ ਤੁਹਾਡੀ ਪਰਦੇਦਾਰੀ ਨੂੰ ਪਹਿਲਾਂ ਦਿੰਦਾ ਹੈ — ਅਤੇ ਹਮੇਸ਼ਾਂ
ਪਰਦੇਦਾਰੀ ਲਵੋ, ਜਿਸ ਦੇ ਤੁਸੀਂ ਹੱਕਦਾਰ ਹੋ। ਹਰੇਕ Firefox ਵਿੱਚ ਆਟੋਮੈਟਿਕ ਵਾਧਾ ਕੀਤੀ ਟਰੈਕਿੰਗ ਸੁਰੱਖਿਆ ਹੈ।


ਡੈਸਕਟਾਪ
ਸੁਰੱਖਿਅਤ ਢੰਗ ਨਾਲ ਬਰਾਊਜ਼ ਕਰੋ। ਤੁਸੀਂ ਆਨਲਾਈਨ ਕੀ ਕਰਦੇ ਹੋ ਦੇ ਬਾਰੇ ਜਾਣਕਾਰੀ ਇਕੱਤਰ ਕਰਨ ਤੋਂ Firefox 2000+ ਆਨਲਾਈਨ ਟਰੈਕਰਾਂ ਉੱਤੇ ਆਪਣੇ-ਆਪ ਪਾਬੰਦੀ ਲਾਉਂਦਾ ਹੈ।

ਮੋਬਾਇਲ
ਪਰਦੇਦਾਰੀ ਦਾ ਉਹੀ ਪੱਧਰ ਲਵੋ — ਆਪਣੇ ਪਾਸਵਰਡ, ਖੋਜ ਅਤੀਤ, ਟੈਬਾਂ ਖੋਲ੍ਹਣ ਅਤੇ ਹੋਰ ਦੇ ਨਾਲ — ਜਿੱਥੇ ਵੀ ਤੁਸੀਂ ਜਾਓ।

Developer Edition
Firefox DevTools ਨਾਲ ਸਾਈਟਾਂ ਬਣਾਓ ਅਤੇ ਆਪਣੇ ਕੋਡ ਨੂੰ ਸੋਧੋ
ਪਹਿਲਾਂ ਹੀ ਖਾਤਾ ਹੈ? ਸਾਇਨ ਇਨ ਕਰੋ ਜਾਂ ਫਾਇਰਫਾਕਸ ਦਾ ਹਿੱਸਾ ਬਣਨ ਲਈ ੁਹੋਰ ਜਾਣੋ।