Chrome ਤੋਂ Firefox ਲਈ ਸਿਰਫ਼ ਕੁਝ ਕੁ ਮਿੰਟਾਂ 'ਚ ਸਵਿੱਚ ਕਰੋ

Firefox ਲਈ ਬਦਲਣਾ ਤੇਜ਼, ਸੌਖਾ ਅਤੇ ਬਿਨਾਂ ਕਿਸੇ ਖ਼ਤਰੇ ਤੋਂ ਹੈ, Firefox Chrome ਤੋਂ ਤੁਹਾਡੇ ਬੁੱਕਮਾਰਕ, ਪਾਸਵਰਡਾਂ ਅਤੇ ਪਸੰਦਾਂ ਨੂੰ ਇੰਪੋਰਟ ਕਰਦਾ ਹੈ।

  1. Chrome ਤੋਂ ਕੀ ਲੈ ਕੇ ਆਉਣਾ ਹੈ, ਉਹ ਚੁਣੋ।
  2. ਬਾਕੀ ਸਭ Firefox ਨੂੰ ਕਰਨ ਦਿਓ।
  3. ਵੱਧ ਤੇਜ਼ ਵੈੱਬ ਦਾ ਆਨੰਦ ਲਵੋ, ਤੁਹਾਡੇ ਲਈ ਸਭ ਤਿਆਰ ਹੈ।