ਮੋਬਾਈਲ ਲਈ ਫਾਇਰਫਾਕਸ।

ਚੰਗੇ ਲਈ ਤੇਜ਼।

ਤੁਹਾਨੂੰ ਚਾਹੀਦੀ ਪਰਦੇਦਾਰੀ, ਜੋ ਤੁਸੀਂ ਆਪਣੇ ਸਾਰੇ ਡਿਵਾਈਸਾਂ ਲਈ ਚਾਹੁੰਦੇ ਹੋ, ਨਾਲ ਗਤੀ।

iOS ਅਤੇ ਐਂਡਰਾਈਡ ਲਈ ਮੌਜੂਦ ਹੈ।

Firefox

ਪੂਰੇ ਫ਼ੀਚਰ। ਪਸੰਦ ਮੁਤਾਬਕ ਢਾਲਣਯੋਗ। ਬਹੁਤ ਹੀ ਤੇਜ਼। ਬਿਨਾਂ ਸਮਝੌਤੇ ਦੇ ਬਰਾਊਜ਼ ਕਰੋ।

Firefox

ਫਾਇਰਫਾਕਸ ਫੋਕਸ

ਵਰਤਣ ਲਈ ਸੌਖੇ ਪ੍ਰਾਈਵੇਟ ਬਰਾਊਜ਼ਰ 'ਤੇ ਆਪਣੇ-ਆਪ ਇਸ਼ਤਿਹਾਰ ਪਾਬੰਦੀ ਅਤੇ ਟਰੈਕਿੰਗ ਤੋਂ ਸੁਰੱਖਿਆ।

ਫਾਇਰਫਾਕਸ ਫੋਕਸ

Firefox

ਖਰੀ ਪਸੰਦ ਮੁਤਾਬਕ ਢਾਲਣਯੋਗ ਸਮਰੱਥਾ ਅਤੇ ਪਰਦੇਦਾਰੀ ਚੋਣਾਂ ਨਾਲ ਮੋਬਾਈਲ ਅਤੇ ਟੇਬਲੇਟ ਉੱਤੇ ਜਾਣ ਲਈ ਫਾਇਰਫਾਕਸ ਦਾ ਭਰਪੂਰ ਵਰਜ਼ਨ ਹੈ।

ਫਾਇਰਫਾਕਸ ਮੋਬਾਈਲ

ਹੁਣੇ ਡਾਊਨਲੋਡ ਕਰੋ

ਸਿੰਕ

iOS ਅਤੇ ਐਂਡਰਾਈਡ

ਸਹਿਜ ਬ੍ਰਾਊਜ਼ਿੰਗ ਲਈ ਆਪਣੇ ਸਾਰੇ ਯੰਤਰਾਂ ਲਈ ਫਾਇਰਫਾਕਸ ਜੋੜੋ।

ਸਿੰਕ
  1. ਤੁਹਾਡੇ ਮਨਪਸੰਦ ਬੁੱਕਮਾਰਕਸ, ਸੰਭਾਲੇ ਪਾਸਵਰਡ, ਬ੍ਰਾਊਜ਼ਿੰਗ ਇਤਿਹਾਸ ਅਤੇ ਹੋਰ ਤਕ ਆਸਾਨ ਪਹੁੰਚ।
  2. ਟੈਬਸ ਅਸਾਨੀ ਨਾਲ ਭੇਜੋ ਤੁਹਾਨੂੰ ਮੋਬਾਈਲ ਅਤੇ ਡੈਸਕਟੌਪ ਦੇ ਵਿਚਕਾਰ ਖੁੱਲ੍ਹੀਆਂ ਟੈਬਾਂ ਨੂੰ ਸਾਂਝਾ ਕਰਨ ਦੀ ਸੁਵਿਧਾ ਦਿੰਦੀ ਹੈ।

ਪਰਦੇਦਾਰੀ

iOS ਅਤੇ ਐਂਡਰਾਈਡ

ਜੋੜੇ ਗਏ ਟਰੈਕਿੰਗ ਸੁਰੱਖਿਆ ਦੇ ਨਾਲ ਵਧੇਰੇ ਸ਼ਕਤੀਸ਼ਾਲੀ ਨਿੱਜੀ ਬ੍ਰਾਊਜ਼ਿੰਗ ਮੋਡ ਦੇ ਨਾਲ ਜੋ ਤੁਸੀਂ ਔਨਲਾਈਨ ਸ਼ੇਅਰ ਕਰਦੇ ਹੋ ਉਸ 'ਤੇ ਨਿਯੰਤਰਣ ਕਰੋ।

ਪਰਦੇਦਾਰੀ
  1. ਉਹਨਾਂ ਇਸ਼ਤਿਹਾਰਾਂ ਨੂੰ ਰੋਕਦਾ ਹੈ ਜੋ ਇੰਟਰਨੈਟ ਤੇ ਤੁਹਾਨੂੰ ਟਰੈਕ ਅਤੇ ਫ਼ਾਲੋ ਕਰਦੇ ਹਨ।
  2. ਤੁਹਾਡੇ ਬਰਾਉਜ਼ਿੰਗ ਅਤੀਤ ਨੂੰ ਯਾਦ ਨਹੀਂ ਰੱਖੇਗਾ ਜਾਂ ਤੁਹਾਡਾ ਕੰਮ ਪੂਰਾ ਹੋਣ ਦੇ ਬਾਆਦ ਕੂਕੀਜ਼ ਨੂੰ ਸੰਭਾਲ ਨਹੀਂ ਸਕੋਗੇ।

ਬਿਲਟ-ਇਨ ਟਰੈਕਿੰਗ ਸੁਰੱਖਿਆ ਅਤੇ ਬਲਾਕ ਸੂਚੀਆ ਡਿਸਕਨੈਕਟਦੁਆਰਾ ਦਿੱਤੀਆਂ ਗਈਆਂ ਹਨ।

ਇਕਸਟੈਨਸ਼ਨ ਤੇ ਕਸਟਮਾਈਜ਼ੇਸ਼ਨ

ਕੇਵਲ ਐਂਡਰਾਈਡ

ਬਰਾਊਜ਼ਰ ਬੋਕਸ ਤੋਂ ਬਾਹਰ ਤੋੜੋ। ਈਮੌਜ਼ ਤੋਂ ਉਤਪਾਦਕਤਾ ਦੇ ਸਾਧਨ ਤੱਕ, ਆਪਣੀ ਸ਼ੈਲੀ ਦੇ ਅਨੁਕੂਲ ਫਾਇਰਫਾਕਸ ਨੂੰ ਨਿੱਜੀ ਬਣਾਓ।

ਇਕਸਟੈਨਸ਼ਨ ਤੇ ਕਸਟਮਾਈਜ਼ੇਸ਼ਨ
  1. ਇਕਸਟੈਨਸ਼ਨ ਇਸ਼ਤਿਹਾਰ ਪਾਬੰਦੀਆਂ, ਵੀਡੀਓ ਡਾਉਨਲੋਡਰ ਅਤੇ ਪਾਸਵਰਡ ਮੈਨੇਜਰ ਜਿਹੇ ਹਜ਼ਾਰਾਂ ਸਾਧਨਾਂ ਤੋਂ ਚੁਣੋ।
  2. ਥੀਮ ਆਪਣੇ ਮੂਡ 'ਤੇ ਫਾਇਰਫਾਕਸ ਮੈਚ ਕਰੋ। ਸਾਡੇ ਥੀਮ ਸ਼੍ਰੇਣੀਆਂ ਤੋਂ ਇੱਕ ਨਵਾਂ ਰੂਪ ਲਵੋ ਜਾਂ ਆਪਣੇ ਆਪ ਬਣਾਉ।

ਫਾਇਰਫਾਕਸ ਫੋਕਸ

ਟਰੈਕਰਾਂ ਵਾਲੇ ਇਸ਼ਤਿਹਾਰਾਂ ਉੱਤੇ ਪਾਬੰਦੀ। ਆਪਣੇ-ਆਪ। ਨਾਲ ਹੀ, ਇਹ ਸਫ਼ੇ ਦੇ ਲੋਡ ਹੋਣ ਨੂੰ ਤੇਜ਼ ਕਰ ਸਕਦਾ ਹੈ। ਉਹ ਪ੍ਰਾਈਵੇਟ ਬਰਾਊਜ਼ਰ ਪ੍ਰਾਪਤ ਕਰੋ, ਜੋ ਤੁਹਾਡੇ ਨਾਲ ਖੜ੍ਹਾ ਹੈ।

ਆਪਣੇ-ਆਪ ਪਰਦੇਦਾਰੀ

iOS ਅਤੇ ਐਂਡਰਾਈਡ

ਤਣਾਅ ਮੁਕਤ ਬਰਾਊਜ਼ ਕਰੋ। ਸ਼ਕਤੀਸ਼ਾਲੀ ਪਰਦੇਦਾਰੀ ਵਿਸ਼ੇਸ਼ਤਾ ਹਮੇਸ਼ਾ ਚਾਲੂ ਹੁੰਦੀ ਹੈ ਅਤੇ ਹਰ ਸੈਸ਼ਨ ਦੇ ਬਾਅਦ ਤੁਹਾਡੇ ਬ੍ਰਾਊਜ਼ਿੰਗ ਇਤਿਹਾਸ ਨੂੰ ਮਿਟਾ ਦਿੱਤਾ ਜਾਂਦਾ ਹੈ।

ਸਿੰਕ
  1. ਆਟੋਮੈਟਿਕ ਤੌਰ ਤੇ ਉਹ ਵਿਗਿਆਪਨਾਂ ਨੂੰ ਬਲੌਕ ਕਰੋ ਜਿਸ ਵਿੱਚ ਡਾਟਾ ਇਕੱਠਾ ਕਰਨ ਵਾਲੇ ਓਹਲੇ ਟਰੈਕਰ ਹਨ।
  2. ਇੱਕ ਟੈਪ ਤੁਹਾਡੇ ਕੂਕੀਜ਼ ਅਤੇ ਬ੍ਰਾਉਜ਼ਿੰਗ ਇਤਿਹਾਸ ਮਿਟਾਉਂਦਾ ਹੈ।

ਬਿਲਟ-ਇਨ ਟਰੈਕਿੰਗ ਸੁਰੱਖਿਆ ਅਤੇ ਬਲਾਕ ਸੂਚੀਆ ਡਿਸਕਨੈਕਟਦੁਆਰਾ ਦਿੱਤੀਆਂ ਗਈਆਂ ਹਨ।

ਗਤੀ

iOS ਅਤੇ ਐਂਡਰਾਈਡ

ਹੋਰ ਪੂਰਾ ਕਰੋ । ਕੁਝ ਇਸ਼ਤਿਹਾਰ ਅਤੇ ਸਕ੍ਰਿਪਟਾਂ ਨੂੰ ਰੋਕ ਕੇ, ਟ੍ਰੈਕਿੰਗ ਸੁਰੱਖਿਆ ਤੁਹਾਡੀ ਬ੍ਰਾਊਜ਼ਿੰਗ ਨੂੰ ਤੇਜ਼ ਕਰ ਸਕਦਾ ਹੈ।

ਗਤੀ
  1. ਘੱਟ ਤੱਤ ਤੇਜ਼ ਹੋ ਰਹੇ ਪੰਨਿਆਂ ਨੂੰ ਵਧਾ ਸਕਦੇ ਹਨ।

ਤੁਹਾਡੇ ਪਾਸੇ ਤੇ

iOS ਅਤੇ ਐਂਡਰਾਈਡ

ਫੋਕਸ ਵਿੱਚ ਅਗਲਾ ਪੱਧਰ ਗੋਪਨੀਯ ਹੁੰਦੀ ਹੈ ਜੋ ਮੁਫਤ ਹੈ, ਹਮੇਸ਼ਾਂ ਅਤੇ ਹਮੇਸ਼ਾਂ ਤੁਹਾਡੇ ਪਾਸੇ ਹੁੰਦਾ ਹੈ। ਇਹ ਮੋਜ਼ੀਲਾ ਦੁਆਰਾ ਇੱਕ ਮਕਸਦ-ਅਧਾਰਿਤ ਉਤਪਾਦ ਹੈ ਜੋ ਤੁਹਾਡੇ ਲਈ ਬਣਾਇਆ ਗਿਆ ਹੈ - ਤੁਹਾਡੇ ਡੇਟਾ ਲਈ ਨਹੀਂ।

ਹਲਕਾ