ਬਿਹਤਰ ਬੁੱਕਮਾਰਕ

ਬੁੱਕਮਾਰਕ ਕਰਨ ਨੂੰ ਪਿਆਰ ਕਰਨ ਵਾਲਿਆਂ ਨੂੰ,ਤੰਗ ਨਾ ਕਰੋ। Firefox ਨਾਲ ਸੰਗਠਿਤ ਕਰੋ।

ਤੁਹਾਡਾ ਸਿਸਟਮ Firefox ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:

Firefox ਪਰਦੇਦਾਰੀ ਨੋਟਿਸ

ਫਾਈਲ ਨੂੰ ਬੁੱਕਮਾਰਕ ਕਰੋ

ਤੁਹਾਡੇ ਸਾਰੇ ਮਨਪਸੰਦ ਬੁੱਕਮਾਰਕ ਸਟਾਰ ਆਈਕਨ ਨਾਲ ਲੜੀਬੱਧ ਕੀਤੇ ਗਏ ਹਨ, ਜੋ ਤੁਹਾਨੂੰ ਤੁਰੰਤ ਕਸਟਮ ਨਾਂ ਅਤੇ ਫੋਲਡਰ ਜੋੜਨ ਦਿੰਦਾ ਹੈ। ਫਿਰ ਇਹ ਪੱਕਾ ਕਰਨ ਦੇ ਲਈ ਕਿ ਤੁਸੀਂ ਆਪਣੇ ਮਨਪਸੰਦ ਲਿੰਕ ਨੂੰ ਕਦੇ ਵੀ ਨਾ ਗਵਾਓ, ਆਪਣੇ ਬੁੱਕਮਾਰਕ ਟੂਲਬਾਰ ਵਿੱਚ ਡਾਇਲ ਕਰੋ।

ਉਸ ਬੁੱਕਮਾਰਕ ਨਾਲ ਜਾਓ

ਫਲਾਈ 'ਤੇ ਆਪਣੇ ਪਸੰਦੀਦਾ ਲਵੋ। ਆਪਣੇ ਬੁੱਕਮਾਰਕਾਂ ਨੂੰ ਆਪਣੇ ਸਾਰੇ ਡਿਵਾਈਸਾਂ ਵਿੱਚ ਡੈਸਕਟਾਪ ਤੋਂ ਮੋਬਾਈਲ ਤੱਕ ਪਹੁੰਚ ਕਰਨ ਲਈ Firefox Sync ਦੀ ਵਰਤੋਂ ਕਰੋ। ਜਾਂ ਕੋਈ ਵੀ ਆਨਲਾਈਨ ਲੇਖ, ਜਾਂ ਸਫ਼ੇ ਨੂੰ ਸੁਰੱਖਿਅਤ ਕਰਨ ਲਈ Pocket ਨੂੰ ਅਜ਼ਮਾਓ ਅਤੇ ਬਾਅਦ ਵਿੱਚ ਵਾਪਸ ਆਓ - ਇੱਥੋਂ ਤਕ ਕਿ ਇੰਟਰਨੈਟ ਤੋਂ ਬਿਨਾਂ ਵੀ।

ਉਸ ਬੁੱਕਮਾਰਕ ਨੂੰ ਆਪਣੇ ਮੁਤਾਬਕ ਢਾਲੋ

ਹਰ ਬੁੱਕਮਾਰਕ ਮੈਨੇਜਰ ਐਡ-ਆਨ ਦੇ ਨਾਲ ਆਪਣੀ ਦਰੁਸਤਾ ਦਾ ਅਭਿਆਸ ਕਰੋ, ਤੁਸੀਂ ਪੂਰੇ ਸਫ਼ੇ ਦੇ ਸਨੈਪਸ਼ਾਟ ਤੋਂ ਲਾਕ-ਡਾਊਨ-ਟਾਇਡ ਪ੍ਰਾਈਵੇਟ ਬੁੱਕਮਾਰਕ ਨੂੰ ਤੇਜ਼-ਸਵਿੱਚ ਬਾਹੀ ਤੋਂ ਸੋਚ ਸਕਦੇ ਹੋ।