ਅਸੀਂ ਇਸ ਨੂੰ ਫਾਇਰਫਾਕਸ ਬਣਾਇਆ। ਤੁਸੀਂ ਇਸ ਨੂੰ ਆਪਣਾ ਬਣਾਇਆ।

ਫੀਚਰ, ਜਿਹਨਾਂ ਨੂੰ ਤੁਸੀਂ ਚਾਹੁੰਦੇ ਹੋ। ਪਰਦੇਦਾਰੀ, ਜਿਸ ਉੱਤੇ ਤੁਹਾਨੂੰ ਭਰੋਸਾ ਹੈ। ਐਂਡਰਾਇਡ ਲਈ ਸਾਡੇ ਵਲੋਂ ਹੁਣ ਤੱਕ ਤਾਂ ਸਭ ਤੋਂ ਵੱਧ ਬਦਲਣ ਦੇ ਸਮਰੱਥ ਫਾਇਰਫਾਕਸ ਹੈ।

ਫਾਇਰਫਾਕਸ ਨੂੰ ਆਪਣੇ ਸਮਾਰਟ-ਫੋਨ ਜਾਂ ਟੇਬਲੇਟ ਉੱਤੇ ਭੇਜੋ

Google Play ਤੋਂ ਇਹ ਲਵੋ

ਖਾਸ ਤੌਰ ਉੱਤੇ ਤੁਹਾਡਾ

ਕੇਵਲ ਐਂਡਰਾਇਡ ਲਈ ਫਾਇਰਫਾਕਸ ਹੀ ਤੁਹਾਡੇ ਮੋਬਾਇਲ ਬਰਾਊਜ਼ਿੰਗ ਤਜਰਬੇ ਨੂੰ
ਸੱਚੇ ਰੂਪ ਵਿੱਚ ਤੁਹਾਡਾ ਬਣਾਉਣ ਲਈ ਐਨੇ ਢੰਗ ਦਿੰਦਾ ਹੈ।

ਸਭ ਲਈ ਚੁਸਤ ਸਾਂਝ

ਕੁਝ ਵੀ ਸਾਂਝਾ ਕਰਨ ਲਈ ਸਭ ਤੋਂ ਵੱਧ ਢਲਣਹਾਰ ਢੰਗ ਹੈ, ਤੁਰੰਤ ਸਾਂਝਾ ਤੁਹਾਡੇ ਵਲੋਂ ਤਾਜ਼ਾ ਵਰਤੀਆਂ ਐਪਸ ਨੂੰ ਤੁਹਾਡੇ ਮੁਤਾਬਕ ਹੁਕਮ ਪਾਲਣ ਵਿੱਚ ਮਦਦ ਵਾਸਤੇ ਯਾਦ ਰੱਖਦਾ ਹੈ

ਵੇਖੋ ਇਹ ਕਿਵੇਂ ਕੰਮ ਕਰਦਾ ਹੈ
Share anything from the Web, using your favorite social sharing apps, directly from within Firefox for Android.
Share anything from the Web, using your favorite social sharing apps, directly from within Firefox for Android.

ਤੁਹਾਡੇ ਸਭ ਪਸੰਦੀਦਾ, ਅੱਗੇ ਅਤੇ ਵਿਚਾਲੇ

ਆਪਣੇ ਮੁੱਖ ਪੈਨਲ ਨੂੰ ਕਿਸੇ ਵੀ ਵੈੱਬ ਸਮਗਰੀ ਨਾਲ ਪਸੰਦੀਦਾ ਬਣਾਉ, ਜਿਸ ਨੂੰ ਨੂੰ ਤੁਸੀਂ ਚਾਹੁੰਦੇ ਹੋ ਅਤੇ ਆਪਣੀ ਪਸੰਦ ਦੀ ਫੀਡ — ਜਿਵੇਂ ਇੰਸਟਾਗਰਾਮ ਅਤੇ ਪਾਕਟ ਹਿੱਟਸ — ਨੂੰ ਤੁਰੰਤ ਵਰਤੋਂ।

ਵੇਖੋ ਇਹ ਕਿਵੇਂ ਕੰਮ ਕਰਦਾ ਹੈ
Add your favorite feeds, like Instagram, to your Firefox for Android home panel for instant access. Add Pocket Hits to keep your saved articles and blog posts at your fingertips. You can even add 101 Cookbooks and other feeds — whatever it is that you use most.
Add your favorite feeds, like Instagram, to your Firefox for Android home panel for instant access.

ਹੋਰ ਵੀ ਆਪਣੀ ਛੋਹ ਦਿਓ

ਆਪਣੇ ਮੁੱਖ ਪੈਨਲਾਂ ਨੂੰ ਉਸ ਲੜੀ ਵਿੱਚ ਵੇਖੋ, ਜਿਵੇਂ ਤੁਸੀਂ ਚਾਹੁੰਦੇ ਹੋ ਜਾਂ ਉਹਨਾਂ ਨੂੰ ਆਪਣੀ ਪਸੰਦ ਦੀ ਛੋਹ ਦੇ ਮੁਤਾਬਕ ਢਾਲਣ ਲਈ ਜੋੜੋ, ਓਹਲੇ ਕਰੋ ਜਾਂ ਹਟਾਉ।

ਹੋਰ ਜਾਣੋ
After adding content to your home panel, you can customize things further by choosing how the content is displayed.
After adding content to your home panel, you can customize things further by choosing how the content is displayed.

ਲੇਖਾਂ ਨੂੰ ਸੌਖੀ ਤਰ੍ਹਾਂ ਪੜ੍ਹੋ ਤੇ ਸੰਭਾਲੋ

ਪੜ੍ਹਨ ਝਲਕ ਤੇ ਪੜ੍ਹਨ ਸੂਚੀ ਨਾਲ ਹੋਰ ਵੀ ਵੱਧ ਸੌਖੀ ਤਰ੍ਹਾਂ ਆਨੰਦ ਮਾਣੋ। ਭਾਵੇਂ ਤੁਸੀਂ ਆਨਲਾਈਨ ਨਾ ਵੀ ਹੋਵੋ ਤਾਂ ਵੀ ਆਪਣੇ ਸੰਭਾਲੇ ਲੇਖਾਂ ਨੂੰ ਪੜ੍ਹੋ।

ਪੜ੍ਹਨ ਸੂਚੀ ਬਾਰੇ ਹੋਰ ਜਾਣੋ
ਪੜ੍ਹਨ ਝਲਕ ਬਾਰੇ ਹੋਰ ਜਾਣੋ
Enjoy a more pleasant reading experience with Reader View and Reading List.
Enjoy a more pleasant reading experience with Reader View and Reading List.

ਆਪਣੀ ਭਾਸ਼ਾ ਬਦਲੋ

ਆਪਣੇ ਬਰਾਊਜ਼ਰ ਦੀ ਭਾਸ਼ਾ ਨੂੰ ਤੁਰੰਤ ਤੇ ਸੌਖੀ ਤਰ੍ਹਾਂ ਬਦਲੋ, ਬਿਨਾਂ ਆਪਣੇ ਪੂਰੇ ਯੰਤਰ ਲਈ ਸੈਟਿੰਗ ਬਦਲੇ ਜਾਂ ਆਪਣੇ ਬਰਾਊਜ਼ਰ ਨੂੰ ਮੁੜ-ਚਾਲੂ ਕੀਤੇ।

ਹੋਰ ਜਾਣੋ
Change the display language in Firefox for Android without changing your phone’s language settings.
Change the display language in Firefox for Android without changing your phone’s language settings.

ਇਸ ਨੂੰ ਵੱਡੀ ਸਕਰੀਨ ਉੱਤੇ ਵੇਖੋ

ਆਪਣੇ ਸਮਾਰਟ-ਫੋਨ ਜਾਂ ਟੇਬਲੇਟ ਤੋਂ ਵੀਡੀਓ ਤੇ ਵੈੱਬ ਸਮੱਗਰੀ ਨੂੰ ਸਟਰੀਮ ਸਮਰੱਥਾ ਵਾਲੇ ਟੀਵੀ ਉੱਤੇ ਭੇਜੋ।

ਹੋਰ ਜਾਣੋ
Send video content from Firefox for Android to any TV with supported streaming capabilities. Tap the screencast icon in the lower left corner of a video to begin playing it on your TV. Watch the content from your phone on your big screen TV.
Send video content from Firefox for Android to any TV with supported streaming capabilities.

ਆਪਣੀ ਨਿੱਜੀ ਜਾਣਕਾਰੀ ਨੂੰ ਪ੍ਰਾਈਵੇਟ ਰੱਖੋ

ਅਸੀਂ ਮੰਨਦੇ ਹਾਂ ਕਿ ਤੁਹਾਡੀ ਨਿੱਜੀ ਜਾਣਕਾਰੀ ਕੇਵਲ ਤੁਹਾਡੀ ਹੀ ਹੈ। ਐਂਡਰਾਇਡ ਲਈ ਫਾਇਰਫਾਕਸ ਉਸ ਢੰਗ ਨਾਲ ਇਸ ਨੂੰ ਰੱਖਣ ਵਾਲੇ ਫੀਚਰਾਂ ਨਾਲ ਭਰਿਆ ਪਿਆ ਹੈ।

 • ਟਰੈਕਿੰਗ ਸੁਰੱਖਿਆ ਨਾਲ
  ਪ੍ਰਾਈਵੇਟ ਬਰਾਊਜ਼ਿੰਗ

  ਆਪਣੇ ਅਤੀਤ, ਖੋਜਾਂ ਜਾਂ ਕੂਕੀਜ਼ ਨੂੰ ਸੰਭਾਲੇ ਬਿਨਾਂ ਬਰਾਊਜ਼ ਕਰੋ ਅਤੇ ਵੈੱਬ ਉੱਤੇ ਤੁਹਾਨੂੰ ਫ਼ਾਲੋ ਕਰਨ ਵਾਲੀਆਂ ਲੁਕਵੇਂ ਤੀਜੀ ਧਿਰਾਂ ਉੱਤੇ ਪਾਬੰਦੀ ਲਗਾਉ।

  ਪ੍ਰਾਈਵੇਟ ਬਰਾਊਜ਼ਿੰਗ ਬਾਰੇ ਹੋਰ ਸਿੱਖੋ
 • ਅਤੀਤ ਸਾਫ਼ ਕਰੋ

  ਆਪਣੇ ਬਰਾਊਜ਼ਿੰਗ ਅਤੀਤ, ਪਾਸਵਰਡ ਤੇ ਹੋਰਾਂ ਨੂੰ ਬੱਸ ਇੱਕ ਛੋਹ ਨਾਲ ਹਟਾਉ। ਪ੍ਰਾਈਵੇਟ ਡਾਟਾ, ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ, ਨੂੰ ਚੁਣੋ, ਜਦੋਂ ਵੀ ਤੁਹਾਨੂੰ ਇਹ ਕਰਨ ਦੀ ਲੋੜ ਹੋਵੇ।

  ਸਿੱਖੋ ਕਿ ਆਪਣੇ ਅਤੀਤ ਨੂੰ ਕਿਵੇਂ ਖਤਮ ਕਰੀਏ
 • ਮਹਿਮਾਨ ਬਰਾਊਜ਼ਿੰਗ

  ਆਪਣੇ ਬਰਾਊਜ਼ਰ ਨੂੰ ਦੋਸਤਾਂ ਤੇ ਪਰਿਵਾਰ ਨਾਲ ਬਿਨਾਂ ਚਿੰਤਾ ਕੀਤੇ ਕਿ ਤੁਸੀਂ ਆਪਸੀ ਆਨਲਾਈਨ ਸਰਗਰਮੀ ਵੇਖ ਸਕਦੇ ਹੋ, ਸਾਂਝਾ ਕਰੋ

  ਸਿੱਖੋ ਕਿ ਆਪਣਾ ਬਰਾਊਜ਼ਰ ਕਿਵੇਂ ਸਾਂਝਾ ਕਰੀਏ

ਬਿਨਾਂ ਸਿੰਕ ਕੀਤੇ ਘਰੋਂ ਨਾਲ ਨਿਕਲੋ

ਆਪਣੇ ਪਾਸਵਰਡ, ਬੁੱਕਮਾਰਕ, ਖੋਲ੍ਹੀਆਂ ਟੈਬ ਤੇ ਹੋਰ ਨੂੰ ਜਿੱਥੇ ਵੀ ਤੁਸੀਂ ਜਾਉ ਨਾਲ ਲੈ ਜਾਉ। ਆਪਣੇ ਸਮਾਰਟ ਫੋਨ ਜਾਂ ਟੇਬਲੇਟ ਉੱਤੇ ਸਿੰਕ ਨੂੰ ਆਪਣੇ ਡੈਸਕਟਾਪ ਤੋਂ —ਅਤੇ ਉਲਟ —ਜਿਸ ਦੀ ਵੀ ਲੋੜ ਹੋਵੇ, ਦੀ ਵਰਤੋਂ ਕਰਨ ਲਈ ਇਸਤੇਮਾਲ ਕਰੋ, ਬਿਨਾਂ ਕੋਈ ਵੀ URL ਯਾਦ ਰੱਖੇ।

ਸਿੰਕ ਬਾਰੇ ਹੋਰ ਜਾਣੋ

ਫਾਇਰਫਾਕਸ ਚੁਣੋ