ਤੁਹਾਡੀ ਪਰਦੇਦਾਰੀ ਬਣਾਈ ਰੱਖਣ ਦਾ ਢੰਗ। Firefox ਨਾਲ ਜੁੜੋ।

ਐਸੇ ਉਦਯੋਗ ਦੇ ਖ਼ਿਲਾਫ਼ ਡੱਟ ਜਾਓ, ਜੋ ਤੁਹਾਨੂੰ ਉਤਪਾਦ ਬਣਾਉਂਦੀ ਹੈ।

ਤੁਸੀਂ
Firefox ਵਿਚ ਸਾਈਨ
ਇਨ ਹੋ। ਹੁਣ Firefox Monitor ਨੂੰ ਅਜ਼ਮਾਓ।

ਵੇਖੋ ਕਿ ਕੀ ਤੁਸੀਂ ਕਿਸੇ ਆਨਲਾਈਨ ਡਾਟਾ ਸੰਨ੍ਹ ਵਿੱਚ ਸ਼ਾਮਲ ਹੋ ਚੁੱਕੇ ਹੋ।

Monitor ਵਿੱਚ ਸਾਈਨ ਇਨ ਕਰੋ

Firefox ਨਾਲ ਜੁੜੋ

ਸ਼ੁਰੂ ਕਰਨ ਲਈ ਆਪਣਾ ਈਮੇਲ ਸਿਰਨਾਵਾਂ ਦਿਓ।

ਜਾਰੀ ਰੱਖ ਕੇ ਤੁਸੀਂ ਸੇਵਾ ਦੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਨਾਲ ਸਹਿਮਤ ਹੁੰਦੇ ਹੋ।

ਪਰਦੇਦਾਰੀ ਨੂੰ ਪਹਿਲ ਦੇਣ ਵਾਲੇ ਉਤਪਾਦਾਂ ਦੇ ਸਮੂਹ ਨੂੰ ਵੇਖੋ।

ਇਕੱਲੇ ਓਪਰੇਟਿੰਗ ਸਿਸਟਮ ਵਿਚ ਕੈਦ ਹੋਣ ਦੇ ਅਹਿਸਾਸ ਤੋਂ ਮੁਕਤ ਹੋਕੇ ਇਸ ਨੂੰ ਆਪਣੇ ਸਾਰੇ ਡਿਵਾਈਸਾਂ ਉੱਤੇ ਲਵੋ।

ਉਹ ਮਾਣ ਲਵੋ, ਜਿਸ ਦੇ ਤੁਸੀਂ ਹੱਕਦਾਰ ਹੋ।

ਤੁਸੀਂ ਹਮੇਸ਼ਾਂ ਸਾਡੇ ਤੋਂ ਸੱਚਾਈ ਪ੍ਰਾਪਤ ਕਰੋਗੇ। ਜੋ ਵੀ ਅਸੀਂ ਕਰਦੇ ਹਾਂ ਅਤੇ ਕਰਦੇ ਹਾਂ ਉਹ ਸਾਡੀ ਨਿੱਜੀ ਡੇਟਾ ਦਾ ਵਾਅਦਾ:

ਘੱਟ ਰੱਖੋ।
ਇਸ ਨੂੰ ਸੁਰੱਖਿਅਤ ਰੱਖੋ।
ਕੋਈ ਭੇਤ ਨਹੀਂ।

ਖੁਦ ਨੂੰ ਸੁਰੱਖਿਅਤ ਰੱਖਣ ਦਾ ਗਿਆਨ ਲਵੋ।

ਦੁਨੀਆ ਦੇ ਕੁਝ ਪ੍ਰਮੁੱਖ ਮਾਹਰਾਂ ਤੋਂ, ਸਮਾਰਟ ਅਤੇ ਸੁਰੱਖਿਅਤ ਆਨਲਾਈਨ ਰਹਿਣ ਬਾਰੇ ਤੁਹਾਨੂੰ ਜੋ ਜਾਣਨ ਦੀ ਜ਼ਰੂਰਤ ਹੈ (ਪਰ ਅਜੇ ਤੱਕ ਨਹੀਂ) ਸਿੱਖੋ।

ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੰਟਰਨੈੱਟ ਨੂੰ ਸੁਰੱਖਿਅਤ ਬਣਾਉਣ ਦਾ ਹਿੱਸਾ ਬਣੋ।

ਸਾਰਿਆਂ ਲਈ Firefox ਨੂੰ ਹੋਰ ਵਧੀਆ ਬਣਾਉਣ ਵਾਸਤੇ ਸਾਡੀ ਮਦਦ ਕਰੋ।

ਆਉਣ ਵਾਲੇ ਉਤਪਾਦਾਂ ਦੀ ਜਾਂਚ ਕਰਕੇ ਆਜ਼ਾਦ-ਸਰੋਤ ਖ਼ਿਆਲ ਦਾ ਹਿੱਸਾ ਬਣੋ।

Big Tech ਨੂੰ ਕਾਬੂ ਵਿਚ ਰੱਖਣ ਲਈ ਸਾਡੀ ਮਦਦ ਕਰੋ।

ਅਸੀਂ ਪੂਰੀ ਦੁਨੀਆ ‘ਚ ਸੁਰੱਖਿਅਤ ਇੰਟਰਨੈੱਟ ਲਈ ਡਟੇ ਸਾਰੇ ਭਾਈਚਾਰੇ ਦਾ ਸਮਰਥਨ ਕਰਦੇ ਹਾਂ। ਇਸ ਸੰਘਰਸ਼ ‘ਚ ਨਾਲ ਜੁੜੋ।