ਮੋਜ਼ੀਲਾ ਵਿੱਚ ਸ਼ਾਮਲ ਹੋ ਜਾਓ

ਅਸੀਂ ਗਲੋਬਲ ਕਮਿਊਨਟੀ ਹਾਂ, ਜੋ ਕਿ ਵੈੱਬ ਨੂੰ ਹਰੇਕ ਇੱਕ ਵਧੀਆ ਬਣਾਉਣ ਵਾਸਤੇ ਰਲ਼ ਕੇ ਕੰਮ ਕਰਦੇ ਹਾਂ।

ਤਾਂ ਤੁਹਾਨੂੰ ਮੱਦਦ ਦੀ ਲੋੜ ਹੈ? ਵਾਹ! ਤੁਹਾਨੂੰ C++ ਮਾਹਰ ਹੋਣ ਦੀ ਲੋੜ ਨਹੀਂ (ਜਾਂ ਇਹ ਜਾਣਨ ਦੀ ਲੋੜ ਵੀ ਨਹੀਂ ਹੈ ਕਿ ਇਹ ਕੀ)!) ਅਤੇ ਤੁਹਾਨੂੰ ਬਹੁਤ ਸਾਰਾ ਟਾਈਮ ਲਾਉਣ ਦੀ ਲੋੜ ਵੀ ਨਹੀਂ ਹੈ।